ਨਜ਼ਰ ਮਾਰੋ ਹੁਣ ਤੱਕ ਦੇ ਸਭ ਤੋਂ ਵੱਡੇ ਰੇਲ ਹਾਦਸਿਆਂ ‘ਤੇ, ਜਿਨਾਂ ਨੇ ਦਹਿਲਾਇਆ ਭਾਰਤ |OneIndia Punjabi

2023-06-03 1

ਪਿਛਲੇ ਇਕ ਦਹਾਕੇ 'ਚ ਭਾਰਤ 'ਚ ਵਾਪਰੇ ਸਭ ਤੋਂ ਭਿਆਨਕ ਰੇਲ ਹਾਦਸਿਆਂ 'ਚੋਂ ਸ਼ੁੱਕਰਵਾਰ ਰਾਤ ਓਡੀਸ਼ਾ 'ਚ ਕੋਰੋਮੰਡਲ ਐਕਸਪ੍ਰੈੱਸ ਅਤੇ SMVP-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਵਿਚਾਲੇ ਦੁਖ਼ਦ ਰੇਲ ਹਾਦਸੇ 'ਚ 233 ਲੋਕਾਂ ਦੀ ਮੌਤ ਹੋ ਗਈ ਅਤੇ 933 ਲੋਕ ਜ਼ਖ਼ਮੀ ਹੋ ਗਏ। ਰਾਹਤ ਅਤੇ ਬਚਾਅ ਕੰਮ 'ਚ ਲੱਗੀਆਂ ਏਜੰਸੀਆਂ ਅਜੇ ਵੀ ਹਾਦਸਾਗ੍ਰਸਤ ਰੇਲ ਦੇ ਡੱਬਿਆਂ ਵਿਚੋਂ ਯਾਤਰੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।ਓਡੀਸ਼ਾ 'ਚ ਵਾਪਰਿਆ ਇਹ ਰੇਲ ਹਾਦਸਾ ਸਭ ਤੋਂ ਭਿਆਨਕ ਹਾਦਸਿਆਂ ਵਿਚੋਂ ਇਕ ਹੈ।
.
Take a look at the biggest train accidents ever, which rocked India.
.
.
.
#odishanews #trainaccident #balasore